ਨੀਂਦ ਵਿਕਾਰ- ਕਾਰਨ, ਲੱਛਣ, ਡਾਇਆਗਨੋਸਿਸ ਅਤੇ ਇਲਾਜ
ਅੱਜ-ਕੱਲ੍ਹ ਦੀ ਦੌੜ-ਭੱਜ ਵਾਲੀ ਦੁਨੀਆ ਵਿੱਚ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਲਗਾਤਾਰ ਕੰਮ ਕਰਨ ਵਾਲੇ ਲੋਕਾਂ ਨੂੰ ਅਕਸਰ ਨੀਂਦ ਵਿਕਾਰ (ਸਲੀਪ ਡਿਸਆਰਡਰ) ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਜ਼ਮੱਰਾ ਕੰਮ ਦੇ ਦਬਾਅ, ਚਿੰਤਾ ਜਾਂ ਪਰਿਵਾਰਿਕ ਜ਼ਿੰਮੇਵਾਰੀਆਂ ਕਰਕੇ ਨੀਂਦ ਖਰਾਬ ਹੋ ਜਾਂਦੀ ਹੈ। ਇਸ ਨਾਲ ਨਾ ਸਿਰਫ ਸਰੀਰਕ, ਬਲਕਿ ਮਾਨਸਿਕ ਤੰਦਰੁਸਤੀ ’ਤੇ ਵੀ […]
Read More